ਗ੍ਰਹਿ ਮੰਤਰੀ ਰੰਧਾਵਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਦੀ ਟਵਿਟਰ ਦੇ ਛਿੜੀ ਜੰਗ, ਰੰਧਾਵਾ ਨੇ ਕਿਹਾ ਕਿ ਚਿੰਤਾ ਨਾ ਕਰੋ ਹੁਣ ਪੁਲਿਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ, ਚੀਕੂ ਅਤੇ ਸੀਤਾਫਲ ਦੀ ਨਹੀਂ

ਪੰਜਾਬ ਦੇ ਸਾਬਕਾ ਮੁੱਖਮੰਤਰੀ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਟਵਿਟਰ ਤੇ ਜੰਗ ਛਿੜ ਗਈ ਹੈ। ਰੰਧਾਵਾ ਨੇ ਕੈਪਟਨ ਨੂੰ ਜਵਾਬ ਦੇਂਦਿਆ ਕਿਹਾ ਕਿ ਉਹ ਅਸਲ ਰਾਸ਼ਟਰਵਾਦੀ ਹੈ ਅਤੇ ਉਹ (ਕੈਪਟਨ ਅਮਰਿੰਦਰ ਸਿੰਘ) ਬੇਹਤਰ ਜਾਣਦੇ ਹਨ ਕਿ ਜਿਸ ਥਾਂ ਤੋਂ ਸਾਡੇ ਮਤਭੇਦ ਭੜਕ ਗਏ ਸਨ, ਉਥੇ, ਤੁਸੀਂ ਕਾਨੂੰਨ … Continue reading ਗ੍ਰਹਿ ਮੰਤਰੀ ਰੰਧਾਵਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਦੀ ਟਵਿਟਰ ਦੇ ਛਿੜੀ ਜੰਗ, ਰੰਧਾਵਾ ਨੇ ਕਿਹਾ ਕਿ ਚਿੰਤਾ ਨਾ ਕਰੋ ਹੁਣ ਪੁਲਿਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ, ਚੀਕੂ ਅਤੇ ਸੀਤਾਫਲ ਦੀ ਨਹੀਂ